ਤੇਰਾ ਮੇਰਾ ਰਿਸਤਾ ਕੀ ਸੀ ਸਾਇਦ ਮੈਨੂੰ ਨੀ ਪਤਾ,
ਅੱਜ ਤੂੰ ਕੋਲ ਨਹੀ ਤਾਂ ਤੇਰੀ ਘਾਟ ਕਿਉ ਹੈ?
ਨਾ ਤੂੰ ਮੇਰੀ ਮਹਿਬੂਬਾ ਸੀ ਨਾ ਕੁਝ ਹੋਰ,
ਫਿਰ ਇਹ ਸੀਨੇ ਵਿੱਚ ਬਲਦੀ ਲਾਟ ਕਿਉ ਹੈ ?
ਤੇਰਾ ਛੱਡ ਕੇ ਜਾਨਾ ਮਨ ਨੂੰ ਇਨਾ ਕਿਉ ਤੜਫਾ ਗਿਆ,
ਤੂੰ ਮੇਰੇ ਲਈ ਏਨੀ ਕੁੜੀਏ ਖਾਸ ਕਿਉ ਹੈ ?
ਦਰਦਾ ਦਾ ਸੀ ਰਿਸਤਾ ਤੇਰਾ ਮੇਰਾ ਨੀ,
ਉਸ ਤੋ ਵੱਡਾ ਦੁੱਖ ਅੱਜ ਮੇਰੇ ਪਾਸ ਕਿਉ ਹੈ ?
ਰਮਨ ਜੋ ਮਨ ਦਾ ਰਿਸਤਾ ਹੈ ਅੱਜ ਟੁੱਟ ਗਿਆ,
ਦੁੱਖੀ ਤੇ ਉਹ ਵੀ ਹੋਵੇਗੀ ਅਹਿਸਾਸ ਕਿਉ ਹੈ?
ਅੱਜ ਤੂੰ ਕੋਲ ਨਹੀ ਤਾਂ ਤੇਰੀ ਘਾਟ ਕਿਉ ਹੈ?
ਨਾ ਤੂੰ ਮੇਰੀ ਮਹਿਬੂਬਾ ਸੀ ਨਾ ਕੁਝ ਹੋਰ,
ਫਿਰ ਇਹ ਸੀਨੇ ਵਿੱਚ ਬਲਦੀ ਲਾਟ ਕਿਉ ਹੈ ?
ਤੇਰਾ ਛੱਡ ਕੇ ਜਾਨਾ ਮਨ ਨੂੰ ਇਨਾ ਕਿਉ ਤੜਫਾ ਗਿਆ,
ਤੂੰ ਮੇਰੇ ਲਈ ਏਨੀ ਕੁੜੀਏ ਖਾਸ ਕਿਉ ਹੈ ?
ਦਰਦਾ ਦਾ ਸੀ ਰਿਸਤਾ ਤੇਰਾ ਮੇਰਾ ਨੀ,
ਉਸ ਤੋ ਵੱਡਾ ਦੁੱਖ ਅੱਜ ਮੇਰੇ ਪਾਸ ਕਿਉ ਹੈ ?
ਰਮਨ ਜੋ ਮਨ ਦਾ ਰਿਸਤਾ ਹੈ ਅੱਜ ਟੁੱਟ ਗਿਆ,
ਦੁੱਖੀ ਤੇ ਉਹ ਵੀ ਹੋਵੇਗੀ ਅਹਿਸਾਸ ਕਿਉ ਹੈ?
No comments:
Post a Comment