ਕਿੰਨੀ ਮਾੜੀ ਸੋਚ ਦੇ ਮਾਲਿਕ ਹਾਂ ਅਸੀਂ,
ਹਰ ਦੂਜੇ ਘਰ ਹੀਰ ਜੰਮੇ,
ਮੰਗਦੇ ਹਾਂ ਰੱਬ ਤੋ,
ਜਦੋ ਕਿ,
ਆਪਣੇ ਘਰ ਵਿਚ ਹੀਰ ਦਾਂ ਜੰਮਣਾ,
ਮੌਤ ਬਰੋਬਰ ਲੱਗਦੈਂ,
ਦੋਸਤੋ,
ਇਹ ਹੀਰ,ਸੱਸੀ ਸੋਹਣੀ ਸਾਹਿਬਾਂ,
ਦੂਜੇ ਦੀ ਧੀ ਹੀ ਕਿਉ???
ਹਰ ਦੂਜੇ ਘਰ ਹੀਰ ਜੰਮੇ,
ਮੰਗਦੇ ਹਾਂ ਰੱਬ ਤੋ,
ਜਦੋ ਕਿ,
ਆਪਣੇ ਘਰ ਵਿਚ ਹੀਰ ਦਾਂ ਜੰਮਣਾ,
ਮੌਤ ਬਰੋਬਰ ਲੱਗਦੈਂ,
ਦੋਸਤੋ,
ਇਹ ਹੀਰ,ਸੱਸੀ ਸੋਹਣੀ ਸਾਹਿਬਾਂ,
ਦੂਜੇ ਦੀ ਧੀ ਹੀ ਕਿਉ???
No comments:
Post a Comment