ਤੂੰ ਵੀ ਕੁਝ ਬੋਲੀ ਨਹੀ ਤੇ ਮੈ ਵੀ ਨਾਂ ਬੋਲਿਆ,
ਪਾਕ ਪਵਿਤਰ ਪਿਆਰ ਨੂੰ ਨਾਂ ਜਿਸਮਾ ਵਿਚ ਰੋਲਿਆ,
ਇਹ ਨਹੀ ਕਿ ਸਾਡੇ ਵਿੱਚ ਕੁਝ ਹੋ ਨਹੀ ਸਕਦਾ ਸੀ,
ਪਰ ਮੈ ਤੇ ਜਾਨੇ ਮੇਰੀਏ ਮਾਣ ਤੇਰਾ ਹੀ ਰੱਖਦਾ ਸੀ,
ਹਿੱਕ ਨਾਲ ਲਾਕੇ ਭਾਵੇ ਤੈਨੂੰ ਚੁੰਮਦਾ ਰਿਹਾ,
ਨੇਣਾ ਤੇਰਿਆ ਦੇ ਵਿੱਚ ਭਾਵੇ ਗੁੰਮਦਾ ਰਿਹਾ,
ਇਕ ਹੱਦ ਹੈ ਇਸਕ ਦੀ ਜੋ ਮੈ ਲੰਘ ਵੀ ਸਕਦਾ ਸੀ
ਪਰ ਮੈ ਤੇ ਜਾਨੇ ਮੇਰੀਏ ਮਾਣ ਤੇਰਾ ਹੀ ਰੱਖਦਾ ਸੀ
ਪਾਕ ਪਵਿਤਰ ਪਿਆਰ ਨੂੰ ਨਾਂ ਜਿਸਮਾ ਵਿਚ ਰੋਲਿਆ,
ਇਹ ਨਹੀ ਕਿ ਸਾਡੇ ਵਿੱਚ ਕੁਝ ਹੋ ਨਹੀ ਸਕਦਾ ਸੀ,
ਪਰ ਮੈ ਤੇ ਜਾਨੇ ਮੇਰੀਏ ਮਾਣ ਤੇਰਾ ਹੀ ਰੱਖਦਾ ਸੀ,
ਹਿੱਕ ਨਾਲ ਲਾਕੇ ਭਾਵੇ ਤੈਨੂੰ ਚੁੰਮਦਾ ਰਿਹਾ,
ਨੇਣਾ ਤੇਰਿਆ ਦੇ ਵਿੱਚ ਭਾਵੇ ਗੁੰਮਦਾ ਰਿਹਾ,
ਇਕ ਹੱਦ ਹੈ ਇਸਕ ਦੀ ਜੋ ਮੈ ਲੰਘ ਵੀ ਸਕਦਾ ਸੀ
ਪਰ ਮੈ ਤੇ ਜਾਨੇ ਮੇਰੀਏ ਮਾਣ ਤੇਰਾ ਹੀ ਰੱਖਦਾ ਸੀ
No comments:
Post a Comment