ਮੇਰੇ ਨਾਮ ਦੇ ਚਾਰ ਅੱਖਰਾਂ ਨੂੰ,
ਕਦੇ ਜੋੜਦਾ ਤੇ ਕਦੇ ਅਲੱਗ ਕਰਦਾ ਸੀ ਮੈ,
ਉਸ ਵੇਲੇ ਇੰਝ ਲੱਗਦਾ ਸੀ ਮੈਨੂੰ,
ਜਿਵੇ ਤੂੰ ਤੇ ਮੈ,
ਜਨਮੋ ਪਹਿਲਾ ਇੱਕੋ ਸਰੀਰ ਸੀ,
ਨਿੱਕੇ ਹੁੰਦਿਆ ਮਾਂ ਨਾਲ ਮੰਦਰ ਜਾਂਦਾ ਜਦੋ,
ਰੋਜ ਪੁੱਛਦਾ ,
ਜੇ ਸ਼ਿਵ-ਪਾਰਵਤੀ ਇੱਕੋ ਸਨ ,
ਅਲੱਗ ਕਿਵੇ ਹੋਏ,
ਹੌਲੀ ਹੌਲੀ ਸਮਝ ਆਈ ਕਹਾਣੀ,
ਇੱਕ ਜਿਸਮ ਦੇ ਦੋ ਹਿੱਸੇ ਕਰਕੇ ,
ਮਾਤ ਲੋਕ ਭੇਜਣ ਵਾਲੀ,
ਉਸੇ ਤਰਾਂ ਮੈ ਤੈਨੂੰ ਵੀ,
ਏਸ ਜਹਾਨ ਤੇ ਆਪਣਾ ਦੂਜਾ ਹਿੱਸਾ ਮੰਨਦਾ ਰਿਹਾ,
ਤੇ ਹੁਣ ਜਦੋ ਤੂੰ,
ਬਿਨ ਦੱਸਿਆ ਏਸ ਜਹਾਨੋ ਚਲੀ ਗਈ ਏ,
ਮੈਨੂੰ ਵੀ ਤੇ ਦੱਸ,
ਮੈ ਅੱਧਾ ਏਸ ਦੁਨੀਆ ਤੇ ਕਿਵੇ ਜਿਉਵਾਂ?
ਕਦੇ ਜੋੜਦਾ ਤੇ ਕਦੇ ਅਲੱਗ ਕਰਦਾ ਸੀ ਮੈ,
ਉਸ ਵੇਲੇ ਇੰਝ ਲੱਗਦਾ ਸੀ ਮੈਨੂੰ,
ਜਿਵੇ ਤੂੰ ਤੇ ਮੈ,
ਜਨਮੋ ਪਹਿਲਾ ਇੱਕੋ ਸਰੀਰ ਸੀ,
ਨਿੱਕੇ ਹੁੰਦਿਆ ਮਾਂ ਨਾਲ ਮੰਦਰ ਜਾਂਦਾ ਜਦੋ,
ਰੋਜ ਪੁੱਛਦਾ ,
ਜੇ ਸ਼ਿਵ-ਪਾਰਵਤੀ ਇੱਕੋ ਸਨ ,
ਅਲੱਗ ਕਿਵੇ ਹੋਏ,
ਹੌਲੀ ਹੌਲੀ ਸਮਝ ਆਈ ਕਹਾਣੀ,
ਇੱਕ ਜਿਸਮ ਦੇ ਦੋ ਹਿੱਸੇ ਕਰਕੇ ,
ਮਾਤ ਲੋਕ ਭੇਜਣ ਵਾਲੀ,
ਉਸੇ ਤਰਾਂ ਮੈ ਤੈਨੂੰ ਵੀ,
ਏਸ ਜਹਾਨ ਤੇ ਆਪਣਾ ਦੂਜਾ ਹਿੱਸਾ ਮੰਨਦਾ ਰਿਹਾ,
ਤੇ ਹੁਣ ਜਦੋ ਤੂੰ,
ਬਿਨ ਦੱਸਿਆ ਏਸ ਜਹਾਨੋ ਚਲੀ ਗਈ ਏ,
ਮੈਨੂੰ ਵੀ ਤੇ ਦੱਸ,
ਮੈ ਅੱਧਾ ਏਸ ਦੁਨੀਆ ਤੇ ਕਿਵੇ ਜਿਉਵਾਂ?
No comments:
Post a Comment