Monday, April 9, 2012

ਬੰਦੇ ਦਾ ਮਨ

ਬੰਦੇ ਦਾ ਮਨ ,
ਪਵਿਤਰ ਅਸਥਾਨ ਵੀ ,
ਤੇ ਇੱਕ ਗੱਟਰ ਵੀ ਹੋ ਸਕਦੈ,
ਜੇਕਰ ਤੁਹਾਡੇ ਮਨ ਵਿੱਚ,
ਚੰਗੀਆਂ ਭਾਵਨਾਵਾਂ ,
ਰਿਸਤਿਆਂ ਦੀ ਕਦਰ,
ਜਾਂ ਸਮਾਜ ਵਿੱਚ ਵਿਚਰਨ ਦੀ ਸਮਰੱਥਾ ਹੈ,
ਤਾਂ ਇਹ ਕਿਸੇ ਪਵਿਤਰ ਅਸਥਾਨ ਤੋ ਘੱਟ ਨਹੀ...
ਇਸਦੇ ਉਲਟ,
ਜੇਕਰ ਤੁਹਾਡਾ ਮਨ ਹਰ ਵਕਤ ਬੁਰਾਈਆਂ ਸੋਚਦੈ,
ਕਾਮ ਗਰਸਿਆ ਰਹਿੰਦੈ,
ਜਾਂ ਤੁਹਾਂਨੂੰ ਰੱਬ ਦੇ ਦਿੱਤੇ ਤੇ ਹੰਕਾਰ ਹੋ ਗਿਐ,
ਤਾਂ ਇਹ,
ਕਿਸੇ ਕੀੜੇ ਚੱਲੇ ਗੱਟਰ ਤੋ ਘੱਟ ਨਹੀ

No comments:

Post a Comment